ਜਸਪ੍ਰੀਤ ਕੌਰ Jaspreet Kaur on Clubhouse

Updated: Oct 14, 2023
ਜਸਪ੍ਰੀਤ ਕੌਰ Jaspreet Kaur Clubhouse
522 Followers
244 Following
@preets4ini Username

Bio

ਲੁਧਿਆਣੇ ✈ ਨਿਊਜ਼ੀਲੈਂਡ
___________________________

"ਮਾਸ ਨੂੰ ਚੀਰ ਕੇ ਨਵੀਂ ਕਰੂੰਬਲ ਫੁੱਟਦੀ ਹੈ,
ਵੈਸੇ ਐਨਾ ਸੌਖਾ ਵੀ ਨਹੀ ਹੈ,
ਧਰਤੀ ਜਾਂ ਔਰਤ ਹੋਣਾ !! "
____________________________

ਪੰਜਾਬੀ ਵਰਣਮਾਲਾ

ੳ  ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਜ਼ ਖ਼ ਗ਼ ਫ਼

ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਪੜ੍ਹੋ !!
____________________________

I am a teacher by profession but teaching by passion.
_____________________________

ਸੱਜਣ, ਦੋਸਤ ਤਾਂ ਸਭ ਨੇ ਇੱਥੇ
ਪਰ ਘੱਟ ਹੀ ਕਿਧਰੇ ਜਾਵਾਂ ।
ਇਹਸਾਸ, ਖੁਸ਼ੀ ਤੇ ਦਰਦ, ਮੁਹੱਬਤ,
ਸਭ ਕਲਮ ਨਾਲ ਪ੍ਰਗਟਾਵਾਂ ।
ਕਲਮ ਨਾਲ ਹੀ ਬਾਤਾਂ ਕਰਦੀ,
ਇਹਨੂੰ ਦਿਲ ਦੀ ਖੋਲ ਸੁਣਾਵਾਂ ।
ਕਲਮ ਕੋਲ ਹੀ ਰੋ ਲੈਂਦੀ ਹਾਂ,
ਕਲਮ ਨਾਂ ਹੱਸਾਂ, ਗਾਵਾਂ ।
ਕਲਮ ਨਾਲ ਪਹਿਚਾਣ ਬਣੀ,
ਮੈਂ 'ਪ੍ਰੀਤ ਸੈਣੀ' ਅਖਵਾਵਾਂ !! ~ਪ੍ਰੀਤ ਸੈਣੀ~
_____________________________

Last 10 Records

if the data has not been changed, no new rows will appear.

Day Followers Gain % Gain
October 14, 2023 522 +13 +2.6%
October 02, 2022 509 +4 +0.8%
August 10, 2022 505 +14 +2.9%
July 05, 2022 491 -3 -0.7%
May 28, 2022 494 -12 -2.4%
April 20, 2022 506 +13 +2.7%
March 13, 2022 493 +15 +3.2%
January 15, 2022 478 +8 +1.8%
December 08, 2021 470 +14 +3.1%
October 30, 2021 456 +415 +1,012.2%

Charts

Member of

More Clubhouse users