ਮਹਾਂ-ਪੰਜਾਬ ਦੇ ਬਾਸ਼ਿੰਦਿਆਂ ਦੀ ਸਾਂਝੀ ਸੱਥ ਜਿੱਥੇ ਲਾਹੌਰੀਏ ਤੇ ਅੰਮ੍ਰਿਤਸਰੀਏ ਹਰ ਰੋਜ ਬੈਠਦੇ ਹਨ ਤੇ ਗੱਲਾਂ ਦਾ ਕੜਾਹ ਛਕਦੇ ਹਨ । ਇਹ ਸੱਥ ਵਿੱਚ ਗੇੜਾ ਮਾਰਦੇ ਰਹਿਣਾ , ਰੱਬ ਸੱਚਾ ਤੁਹਾਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ ।।
ਮੰਨਣੇ ਤਾਂ ਹੈਨੀ ਤੁਹੀਂ ਪਰ ਫਿਰ ਵੀ ਦੱਸ ਦਿੰਨੇ ਆ
ਕ੍ਰਿਪਾ ਕਰਕੇ ਉਸੇ ਮੁੱਦੇ ਦੇ ਆਲੇ ਦੁਆਲੇ ਰਹਿਣਾ ਜਿਸ ਤੇ ਗੱਲ ਹੋ ਰਹੀ ਹੋਵੇ ।
ਗੱਲ ਪੰਜਾਬੀ ਵਿੱਚ ਹੀ ਰੱਖਿਓ
ਸਾਡੀ ਬੋਲੀ ਵਿੱਚ ਹਿੰਦੀ ਤੇ ਅੰਗਰੇਜ਼ੀ ਦਾ ਪ੍ਰਭਾਵ ਵੱਧ ਰਿਹਾ ਹੈ ਉਸ ਦੀ ਵਰਤੋਂ ਘਟਾਉ
ਸਤਿਕਾਰ ਕਾਇਮ ਰੱਖਣਾ
ਇਹ ਸੱਥਾਂ ਵਿੱਚ ਧੀਆਂ ਭੈਣਾਂ ਦਾ ਵੀ ਹਿੱਸਾ ਬਰੋਬਰ ਹੈ, ਇਸ ਲਈ ਸੱਥਾਂ ਦੀ ਧੂਣੀ ਦੀ ਮਰਿਆਦਾ ਕਾਇਮ ਰੱਖਣਾ, ਧੂਣੀਆਂ ਦੀ ਸੁੱਚਤਾ ਬਣਾਈ ਰੱਖਣਾ ।।
Day | Members | Gain | % Gain |
---|---|---|---|
April 03, 2022 | 1,700 | +100 | +6.3% |
March 11, 2022 | 1,600 | +35 | +2.3% |
November 19, 2021 | 1,565 | +6 | +0.4% |
November 08, 2021 | 1,559 | -5 | -0.4% |
November 03, 2021 | 1,564 | +2 | +0.2% |
October 31, 2021 | 1,562 | -1 | -0.1% |
October 30, 2021 | 1,563 | +5 | +0.4% |
October 29, 2021 | 1,558 | +2 | +0.2% |
October 28, 2021 | 1,556 | +187 | +13.7% |
August 27, 2021 | 1,369 | +2 | +0.2% |
August 25, 2021 | 1,367 | +30 | +2.3% |
August 24, 2021 | 1,337 | +8 | +0.7% |
August 23, 2021 | 1,329 | +6 | +0.5% |
August 18, 2021 | 1,323 | -27 | -2.0% |
August 16, 2021 | 1,350 | +3 | +0.3% |
August 15, 2021 | 1,347 | +4 | +0.3% |