ਤੂੰ ਰੱਖੀਂ ਹੌਂਸਲਾ ਡਾਹਡਾ
ਤੜੀ ਜੋ ਭੰਨ ਦਿੰਦਾ ਹੈ
ਰਣਾਂ ਦੇ ਜੇਤੁਆਂ ਮੂਹਰੇ
ਮੈਂ ਦਿੱਲੀ ਹੰਭਦੀ ਵੇਖੀ। (ਭਾਈ ਕੰਵਲਜੀਤ ਸਿੰਘ)
ਤੇਰੀ ਤਲਵਾਰ ਹੈ ਬਿਜਲੀ
ਤੇ ਇਸਦੇ ਵੇਗ ਤਿੱਖੇ ਨੇ
ਇਹਦੇ ਇੰਸਾਫ ਦੇ ਮੁਹਰੇ
ਮੈਂ ਦਿੱਲੀ ਕੰਬਦੀ ਵੇਖੀ।
ਤੂੰ ਹਾਮੀ ਸੱਚ ਦਾ ਧੁਰ ਤੋਂ
ਅਤੇ ਮਜ਼ਲੂਮ ਦਾ ਰਾਖਾ
ਇਲਾਹੀ ਜੋਤ ਦੀ ਸ਼ਕਤੀ
ਜ਼ੁਲਮ ਨੂੰ ਝੰਬਦੀ ਵੇਖੀ
ਮਰਣ ਦਾ ਚਾਅ ਹੈ ਕਿੰਨਾਂ
ਸ਼ਹਾਦਤ ਲੋਚਦਾ ਹਰਦਮ
ਤੇਰੀ ਬੇਦਾਗ਼ ਹਸਰਤ ਤੋਂ
ਮੌਤ ਵੀ ਸੰਗਦੀ ਵੇਖੀ।
ਤੇਰੀ ਪਰਵਾਜ਼ ਉੱਚੀ ਹੈ
ਤੇਰੇ ਵਿੱਚ ਹੌਂਸਲਾ ਡਾਹਡਾ
ਉਡਾਰੀ ਬਾਜ ਦੀ ਅੰਬਰਾਂ
ਚ, ਪੈੜਾਂ ਗੱਡਦੀ ਵੇਖੀ।
ਨਗਾਰੇ ਵੱਜਦੇ ਗੜ-ਗੜ
ਤੇ ਧੌਂਸੇ ਚੋਟ ਜਦ ਲਗਦੀ
ਦੋਵੇਂ ਹੱਥ ਜੋੜ ਕੇ ਦਿੱਲੀ
ਪਨਾਹਾਂ ਮੰਗਦੀ ਵੇਖੀ।( ਮਾਨ ਸਿੰਘ)
Invited by: ਹਰਵਿੰਦਰ ਸਿੰਘ
if the data has not been changed, no new rows will appear.
Day | Followers | Gain | % Gain |
---|---|---|---|
January 18, 2024 | 289 | +26 | +9.9% |
November 25, 2022 | 263 | +8 | +3.2% |
September 15, 2022 | 255 | +5 | +2.0% |
August 01, 2022 | 250 | -1 | -0.4% |
June 25, 2022 | 251 | -5 | -2.0% |
May 19, 2022 | 256 | +4 | +1.6% |
April 11, 2022 | 252 | +10 | +4.2% |
February 12, 2022 | 242 | +1 | +0.5% |
November 28, 2021 | 241 | +8 | +3.5% |
October 20, 2021 | 233 | +11 | +5.0% |