ਤੀਰ ਸਾਂਭ ਰੱਖੇ ਨੇ, ਨਗਾਰੇ ਸਾਂਭ ਰੱਖੇ ਨੇ
ਅੰਬਰਾਂ ਨੇ ਜਿਵੇਂ ਐਨੇ ਤਾਰੇ ਸਾਂਭ ਰੱਖੇ ਨੇ
ਨੈਣਾਂ ਦੀਆਂ ਲੋਆਂ ਅਤੇ ਕਦਮਾਂ ਦੀ ਥਾਪ ਵੀ
ਰੇਤਿਆਂ ਨੇ ਗੁਰੂ ਦੇ ਇਸ਼ਾਰੇ ਸਾਂਭ ਰੱਖੇ ਨੇ
ਗੂੰਜਾਂ, ਸੱਦਾਂ, ਠੱਠੇ ਹਾਲੇ ਤੱਕ ਵੀ ਆਬਾਦ ਨੇ
ਲਹੂ ਸਾਂਭ ਰੱਖਿਆ, ਨਜ਼ਾਰੇ ਸਾਂਭ ਰੱਖੇ ਨੇ
ਜਿਨ੍ਹਾਂ ਦੀ ਤਾਸੀਰ ਨੂੰ ਪੈਗੰਬਰਾਂ ਦੀ ਓਟ ਹੈ
ਸੂਰਜਾਂ ਨੇ ਸ਼ਬਦ ਹਜ਼ਾਰੇ ਸਾਂਭ ਰੱਖੇ ਨੇ ~
ਹੋਰਾਂ ਰੂਮਾਂ ਦੇ ਮਸਲੇ ਏਧਰ ਨਾ ਛੇੜੋ: ਤੁਹਾਡੀ ਇੱਜਤ ਤੁਹਾਡੇ ਆਪ ਦੇ ਹੱਥ ਹੈ । ਫਾਲਤੂ ਨਾ ਬੋਲੋ
ਰੂਮ ਵਿਚ ਜੱਬਲੀਆਂ ਮਰਨਾ ਮਨਾ ਹੈ: ਏਥੇ ਭੀੜ ਇਕੱਠੀ ਕਰਨ ਦਾ ਸਾਡਾ ਮਕਸਦ ਨਹੀਂ ਹੈ ।ਗੁਰਮੁਖ ਹੋਣ ਚਾਹੇ ਇੱਕ ਦੋ ਹੀ ਹੋਣ
ਸਿੰਘਾਂ ਬਾਰੇ ਗ਼ਲਤ ਬੋਲਣ ਤੇ ਇਹ ਦੋਹਰਾ ਲਾਗੂ ਹੋਵੇਗਾ: ਗੁਰ ਕੀ ਨਿੰਦਾ ਸੁਣੇ ਨਾ ਕਾਨ गुर की निंदा सुणे ना कान gur kee ni(n)dhaa sune naa kaan ਭੇਟ ਕਰੋ ਤਿਸ ਸੰਗ ਕਿਰਪਾਨ। (੩੬) भेट करो तिस संग किरपान। (३६) bheT karo tis sa(n)g kirapaan
Day | Members | Gain | % Gain |
---|---|---|---|
May 30, 2024 | 851 | +11 | +1.4% |
March 07, 2024 | 840 | +19 | +2.4% |
January 17, 2024 | 821 | +4 | +0.5% |
December 03, 2023 | 817 | +5 | +0.7% |
October 28, 2023 | 812 | +5 | +0.7% |
September 28, 2023 | 807 | +6 | +0.8% |
August 29, 2023 | 801 | +2 | +0.3% |
July 26, 2023 | 799 | +1 | +0.2% |