varinder Aulakh on Clubhouse

Updated: Sep 23, 2023
varinder Aulakh Clubhouse
64 Followers
21 Following
@varinderaulakh Username

Bio

Punjabi Poet
Writer
ਵਪਾਰੀ ਹੋ ਨਹੀਂ ਸਕਿਆ ਬਜਾਰੀ ਹੋ ਨਹੀਂ ਸਕਿਆ,
ਤੇਰੀ ਨਜ਼ਰਾਂ ਚ ਮੈਂ ਵੱਡਾ ਲਿਖਾਰੀ ਹੋ ਨਹੀਂ ਸਕਿਆ।

ਦਵਾਈ ਵਰਗੀਆਂ ਲਿਖੀਆਂ ਮੈਂ ਗਜ਼ਲਾਂ ਬਹੁਤ ਸੋਹਣਿਆਂ,
ਮੇਰੀ ਜ਼ਮੀਰ ਨਹੀਂ ਮੰਨੀ ਬਿਮਾਰੀ ਹੋ ਨਹੀਂ ਸਕਿਆ।

ਸੁਲਫੀ ਹਾਸਿਆਂ ਦਾ ਮੈ ਬੜਾ ਸ਼ਿਕਾਰ ਹੋਇਆ ਹਾਂ,
ਰਹੀ ਗਲਤੀ ਕਦੇ ਮੈਂ ਖੁਦ ਸ਼ਿਕਾਰੀ ਹੋ ਨਹੀਂ ਸਕਿਆ।

ਬੜਾ ਮਜ਼ਬੂਤ ਹਾਂ ਸੱਜਣਾਂ ਬੜੇ ਤੁਫਾਨ ਦੇਖੇ ਆ,
ਕਦੇ ਵੀ ਹੱਥ ਨਹੀਂ ਅੱਡੇ ਭਿਖਾਰੀ ਹੋ ਨਹੀਂ ਸਕਿਆ।
-ਵਰਿੰਦਰ ਔਲਖ

Member of

More Clubhouse users