ਝੂਠੇ ਕਰ ਕਰ ਮੁਕਦੱਮੇ ਨੇ ਸਿੱਟੀ ਜਾਦੇ ਜੇਲਾ ਵਿੱਚ
ਜਿਨਾ ਦੇਆ ਨਾਮ ਪਿੱਛੇ ਲੱਗੇ ਸਿੰਘ ਜਾ ਫਿਰ ਖਾਨ ਨੇ
ਦਾਜ ਦੇ ਲਾਲਚੀ ਨੇ ਮਾਰੀ ਜਾਦੇ ਭੈਣਾ ਨੂੰ
ਤੇ ਨਸ਼ੇਆ ਤੇ ਲੱਗ ਲੱਗ ਮਰੀ ਜਾਦੇ ਜਵਾਨ ਨੇ
ਗਰੀਬ ਗਰੀਬ ਤੇ ਅਮੀਰ ਹੋਈ ਜਾਦੇ ਆ ਅਮੀਰ
ਸਿਆਸਤਦਾਨਾ ਨੇ ਨੀ ਵੇਚ ਤੇ ਕਿਸਾਨ ਨੇ
ਮੈਡਲ ਨਾ ਮਨੀ ਕਿੱਥੇ ਢਿੱਡ ਭਰਦਾ ਏ
ਭੁੱਖੇ ਮਰਦੇ ਨੇ ਜੀ ਦੇਸ਼ ਲਈ ਸ਼ਹੀਦ ਜਵਾਨ ਦੇ..
Invited by: Can KOC
if the data has not been changed, no new rows will appear.
Day | Followers | Gain | % Gain |
---|---|---|---|
October 31, 2023 | 26 | +4 | +18.2% |
November 16, 2022 | 22 | -1 | -4.4% |
June 21, 2022 | 23 | -2 | -8.0% |
February 07, 2022 | 25 | +1 | +4.2% |
January 01, 2022 | 24 | +1 | +4.4% |
November 24, 2021 | 23 | +7 | +43.8% |
October 16, 2021 | 16 | +1 | +6.7% |
September 09, 2021 | 15 | +9 | +150.0% |