#SINGLE JATTi
ਕਹਿੰਦਾ ਹੁਣ ਕਿੱਥੇ ਰਹਿੰਦੀ “ ਕਿਹਾ ਮੈਂ ਤੇਰੇ ਲਾਰਿਆਂ ਤੋਂ ਦੂਰ ਜੋ ਤੇਰੇ ਵਰਗੇ ਉਹਨਾਂ ਸਾਰਿਆਂ ਤੋ ਦੂਰ ” 🤷🏻♀️
Pikachu 🙈
ਕਈਆ ਦੇ ਤਾਂ ਦਿਲਾਂ ਵਿੱਚ ਰਹਿੰਦੇ ਆ.. ਕਈਆ ਦੀ ਤਾਂ ਸਮਝੋ ਵੀ ਬਾਹਰ ਨੀ 🫶🏻🫶🏻
ਕੁੜੇ ਮੇਰੇ ਬਾਰੇ ਗੱਲਾ ਕਰਦੇ ਨੇ ਜੋ ( ਨੀ ਚੇਲੇ ਨੇ) 😂🤷🏻♀️
ਸੁਭਾਅ ਹੀ ਬਦਲ ਗਏ ਨਹੀਂ ਤਾਂ ਚੰਗੇ ਅਸੀਂ ਵੀ ਬਹੁਤ ਸੀ ♠️
Jalandhar 🏡
5’7 inch bina heel toh👠
Rubal 🔥❤️💪🏻
Olͥdsͣiͫnner (𝐆𝐨𝐥𝐥𝐮) 😍
ਘਾਟੇ ਮਨਜੂਰ ਨੇ ਪਰ ਚਲਾਕੀਆ ਨਹੀ 👍🏻
ਇਸ਼ਕ ਨਾਲ ਸਾਡੀ ਬਣਦੀ ਨਹੀ ਜਨਾਬ ,ਓਹ ਗੁਲਾਮੀ ਚਾਉਂਦਾ ਹੈ,,,ਤੇ ਅਸੀਂ ਸ਼ੁਰੂ ਤੋਂ ਆਜ਼ਾਦ ਹਾਂ
.
.
ਦੁਨੀਆ ਤਾਂ ਨਿੱਤ ਰੰਗ ਬਦਲਦੀ ਆ ਪ੍ਹਧਾਨ
ਹੁਣ ਲੋਕਾਂ ਕਰਕੇ ਅਸੀ ਖੁਦ ਨੂੰ ਨੀ ਬਦਲ ਸਕਦੇ🤷🏻♀️
.
.
.
I don’t respect those,
Who don’t respect me,
U call it’s ego 🤷🏻♀️
I call it’s self respect❤️..
….