ਸਰਬਜੀਤ ਸਿੰਘ on Clubhouse

Updated: Dec 2, 2023
ਸਰਬਜੀਤ ਸਿੰਘ Clubhouse
21 Followers
20 Following
Feb 26, 2021 Registered
@deshpanjab1849 Username

Bio

ਹਾਕਮਾਂ ਦੇ ਵੱਗ ਤੇਰੇ, ਫੰਡਰਾਂ ਹੀ ਵੰਡਦੇ ਨੇ,
ਝੋਟੀ ਦੱਸੀਂ ਕਿਸੇ ਨੂੰ ਪਲੂਣ ਕੌਣ ਦਿੰਦਾ ਏ।

ਹਾਜਮਾ ਖਰਾਬ ਤੇਰਾ, ਹਕੀਮ ਏ ਪੰਜਾਬ ਤੇਰਾ,
ਇਹਦੇ ਬਿਨਾਂ ਦੱਸੀਂ ਤੈਨੂੰ ਲੂਣ ਕੌਣ ਦਿੰਦਾ ਏ।
___________________________

ਡੰਡੀਆਂ ਹੁੰਦੀਐਂ ਬੱਚਿਆ ਜਾਂ ਫਿਰ ਲੀਹਾਂ ਕਹਿੰਦੇ ਐ,
ਹੁੰਦੀਆਂ ਨੀ’ ਸਟਰੀਟਾਂ ਨਿੱਕਿਆ ਵੀਹੀਆਂ ਕਹਿੰਦੇ ਐ,
ਔਸਰ, ਪਹਿਲਣ, ਫੰਡਰ ‘ਤੇ ਭਲਿਆਟ ਵੀ ਹੁੰਦੀ ਐ,
ਕੋਹਾਂ, ਕਰਮਾਂ ਦੀ ਮਿਣਤੀ ਵਿੱਚ ਵਾਟ ਵੀ ਹੁੰਦੀ ਐ,
ਸੇਵਾ ਪੂਰੀ ਕਰੀਦੀ ਬਾਹੋਂ ਖਿੱਚ ਬਿਠਾਲ਼ਿਆਂ ਦੀ,
ਐਥੇ ਆ ਕੇ ਮੁੱਕਦੀ ਐ ਗੱਲ ਪਿੰਡਾਂ ਆਲ਼ਿਆਂ ਦੀ।

Invited by: Gurpreet Saini

Last 10 Records

if the data has not been changed, no new rows will appear.

Day Followers Gain % Gain
December 02, 2023 21 0 0.0%
June 17, 2022 21 +1 +5.0%
April 02, 2022 20 +1 +5.3%
December 27, 2021 19 +1 +5.6%
November 19, 2021 18 +1 +5.9%
October 12, 2021 17 +1 +6.3%
September 03, 2021 16 +8 +100.0%

Charts

Member of

More Clubhouse users