ਸਤਵੀਰ ਸਿੰਘ on Clubhouse

Updated: Aug 28, 2023
ਸਤਵੀਰ ਸਿੰਘ Clubhouse
147 Followers
82 Following
@waris_punjab_de Username

Bio

ਵਾਰਿਸ ਪੰਜਾਬ ਦੇ ⚔️🙏
🙏ਪੰਥ ਵਸੇ ਮੈਂ ਉੱਜੜਾ ਮੇਰੇ ਮਨ ਚਾਓ ਘਨੇਰਾ🙏

ਸ਼ਸਤ੍ਰਨ⚔️ਕੇ ਅਧੀਨ ਹੈ ਰਾਜ

ਸ਼ਾਂਤੀ ਰੱਖੋ ਪਰ ਤਿਆਰੀ ਵੀ ਰੱਖੋ,ਤਿਆਰ ਬਰ ਤਿਆਰ ਰਹੋ,,ਕਿਓਕਿ ਸ਼ਾਂਤੀ ਕੇਵਲ ਗੱਲਾ ਚੋ ਨੀ ਨਿਕਲਦੀ ਸ਼ਾਂਤੀ ਬਣਾਉਣ ਲਈ ਬਰਾਬਰ ਦੀ ਧਿਰ ਬਣਨਾ ਪੈਂਦਾ ਤੇ ਬਰਾਬਰ ਦੀ ਧਿਰ ਓਦੋਂ ਹੀ ਬਣ ਸਕਦੇ ਆ ਜਦ ਸਾਡਾ ਦਬਦਬਾ ਕਾਇਮ ਹੋਊ,,
ਦੀਪ ਬਾਈ ਕਹਿੰਦਾ ਹੁੰਦਾ ਸੀ ਵੀ ਜੇਕਰ ਅਸੀਂ ਜੰਗ ਦੇ ਮੈਦਾਨ ਚ ਤਕੜੇ ਨੀ,ਤਾਂ ਸਾਨੂੰ ਟੇਬਲ ਤੇ ਵੀ ਕਿਸੇ ਨੇ ਨੂੰ ਬਿਠਾਉਣਾ
ਸਾਰੇ ਇਕੱਠੇ ਰਹੋ, ਜਥੇਬੰਦਕ ਰਹੋ,ਆਪਣੇ ਹੱਕਾ ਲਈ ਜਾਗਰੂਕ ਹੋਵੋ,,,
ਜੇਕਰ ਸਾਰੇ ਕੇਸਰੀ ਨਿਸ਼ਾਨ ਦੇ ਥਲ਼ੇ ਇਕੱਠੇ ਹੋ ਜਾਣ ਤਾਂ ਕੋਈ ਤਾਕਤ ਸਾਨੂੰ ਨੀ ਹਰਾ ਸਕਦੀ,,🙏🙏

Member of

More Clubhouse users