ਚੰਨ ਦਾ ਦੀਦਾਰ ਵਿਹੜੇ ਵਿੱਚੋ ਹੋ ਗਿਆ,
ਫ਼ਿਰ ਕੁਝ ਦੇਰ ਲਈ ਚੰਨ ਬੱਦਲਾਂ ਦੇ ਵਿੱਚ ਖੋਹ ਗਿਆ।
ਅਸੀਂ ਇੰਤਜ਼ਾਰ ਕਰਨ ਲੱਗੇ ਬੱਦਲਾਂ ਦੇ ਹਟਣ ਦਾ,,,
ਇੰਨੇ ਨੂੰ ਚੰਨ ਕਿਸੇ ਹੋਰ ਦਾ ਹੋ ਗਿਆ।। 💔
if the data has not been changed, no new rows will appear.
Day | Followers | Gain | % Gain |
---|---|---|---|
June 23, 2024 | 17 | +3 | +21.5% |