Dil Jaani on Clubhouse

Updated: Oct 7, 2023
Dil Jaani Clubhouse
34 Followers
20 Following
@thafreakybitch Username

Bio

" I might not be what you think i am , i can't give you my heart as i can't provide you with broken pieces . All i can provide you , is the little tiny grain of trust that i have left , the loyalty that i saved from my unfinished encounters and myself ✌🏼 ... "
.
ਸਾਨੂੰ ਕੈਸਾ ਪਿਆਰ ਹੋਇਆ ਐ ਤੇਰੇ ਨਾਲ ,
ਅਸੀਂ ਜ਼ਖ਼ਮ ਹੰਢਾਏ , ਜੋ ਦਿੱਤੇ ਤੂੰ ਸੀ ,
ਅਸੀਂ ਜ਼ਿੰਦਗੀ ਵਟਾ ਲਈ ਤੇਰੇ ਪਿੱਛੇ ,
ਓਥੇ ਆਏ , ਜਿੱਥੇ ਤੂੰ ਸੀ ,
ਜਗ੍ਹਾ ਜਗ੍ਹਾ ਭਟਕਦਾ ਰਿਹਾ ,
ਤੇਨੂੰ ਪਰ ਤੂੰ ਲੱਭਾ ਨਹੀਂ , ਪਤਾ ਨਹੀਂ ਕਿੱਥੇ ਤੂੰ ਸੀ ,
ਅਸੀਂ ਦੁਨੀਆ ਛੱਡੀ ਤੇਰੇ ਲਈ ,
ਕਿਉਂਕਿ ਸਾਡੇ ਹਿੱਸੇ ਤੂੰ ਸੀ ,
ਤੇਰੀ ਭਾਲ ਚ ਅਸੀਂ ਹਰ ਜਗ੍ਹਾ ਘੁੱਮੇ ,
ਏਨੇ ਰਾਹ ਗਾਹੇ , ਕਿਉਂਕਿ ਮਿੱਥੇ ਤੂੰ ਸੀ ,
ਪਰ ਸਾਨੂੰ ਗਿਲਾ ਸ਼ਿਕਵਾ ਨਹੀਂ ਤੇਰੇ ਜਾਨ ਦਾ ਕੋਈ ,
ਕਿਉਂਕਿ 🧠 ਏਥੇ ਨਹੀਂ , ❤️ ਏਥੇ ਤੂੰ ਸੀ
.
.
A writer , poet , artist , a bathroom singer 🤭 ..
.
.
A pinch of fun in an ocean of seriousness ✌🏼

Member of

More Clubhouse users