Participation in any CH room does not warrant any endorsement.
View things in broader perspective.
(੧)
ਅੱੜ੍ਹੀ ਵੀ ਆ, ਪਿਆਰ ਵੀ ਆ..
ਟੌਹਰ, ਤਕਰਾਰ ਵੀ ਆ..
ਨੌਲੇਜ (Knowledge) ਦਾ ਭਾਰ ਵੀ ਆ..
ਰੀਚ (Reach) ਸਾਡੀ ਬਾਹਰ ਵੀ ਆ..
ਪਿਆ ਗੇਂਦੇ ਦਿਆਂ ਫੁੱਲ੍ਹਾਂ ‘ਚ ਗੁਲਾਬ ਕੈਸਾ ਹੋਊ... (x2)
ਓ ਲਾ ਲੈ ਸਾਡੇ ਤੋਂ ਅੰਦਾਜ਼ਾ, ਕਿ ਪੰਜਾਬ ਕੈਸਾ ਹੋਊ..
ਲਾ ਲੈ ਸਾਡੇ ਤੋਂ ਅੰਦਾਜ਼ਾ, ਕਿ ਪੰਜਾਬ ਕੈਸਾ ਹੋਊ ।
(੨)
ਵੈਰ ਰੱਖਦੇ ਨਹੀਂ ਦਿਲ ‘ਚ, ਤੇ ਕੋਹਾਂ ਦੂਰ ਡੱਰ..
ਔਖ਼ੇ ਵੇਹਲਿਆਂ ‘ਚ ਸਾਡਾ ਹੁੰਦਾ ਵੇਖ ਲਈਂ ਜ਼ਿਕਰ..
ਸਾਡਾ ਸਾਰਾ ਕੁੱਛ ਰੱਖਿਆ ਏ ਅੰਮ੍ਰਿਤਸਰ..
ਜਿਥੋਂ ਸੋਹਣਾ ਨਹੀਂਓ ਬਣਿਆ ਖੁਆਬ ਕੈਸਾ ਹੋਉ…(x2)
ਓ ਲਾ ਲੈ ਸਾਡੇ ਤੋਂ ਅੰਦਾਜ਼ਾ, ਕਿ ਪੰਜਾਬ ਕੈਸਾ ਹੋਊ..
ਲਾ ਲੈ ਸਾਡੇ ਤੋਂ ਅੰਦਾਜ਼ਾ, ਕਿ ਪੰਜਾਬ ਕੈਸਾ ਹੋਊ ।
(੩)
ਸਾਨੂੰ ਜੱਲਸੇ ਵੀ ਪਤਾ, ਸਾਨੂੰ ਗੁੱਚੀਆਂ (Gucci) ਵੀ ਪਤਾ..
ਓਏ ਮਿੱਟੀ ਖੇਤਾਂ ‘ਚ ਵੀ ਹੋਏ ਸੋਚਾਂ ਉੱਚੀਆਂ ਵੀ ਪਤਾ..
ਬੱਬੂ ਘੁੰਮਿਆ ਬਥੇਰਾ, ਥਾਵਾਂ ਸੁੱਚੀਆਂ ਵੀ ਪਤਾ..
ਸਮਾਂ ਸਾਥੋਂ ਵੱਧ ਕੌਣ ਜਾਣੇ ਖ਼ਰਾਬ ਕੈਸਾ ਹੋਊ…(x2)
ਓ ਲਾ ਲੈ ਸਾਡੇ ਤੋਂ ਅੰਦਾਜ਼ਾ, ਕਿ ਪੰਜਾਬ ਕੈਸਾ ਹੋਊ..
ਲਾ ਲੈ ਸਾਡੇ ਤੋਂ ਅੰਦਾਜ਼ਾ, ਕਿ ਪੰਜਾਬ ਕੈਸਾ ਹੋਊ ।
(੪)
ਰਹੀਏ ਚੱੜ੍ਹਦੀ ਕਲਾ ‘ਚ, ਸਾਡੀ ਹਵਾ ‘ਚ ਸੁਕੂਨ..
ਸਾਡੇ ਪਿੱਛੋਂ ਆਉਂਦਾ ਤੁਰਿਆ ਹੈ ਬਾਘ੍ਹੀਆਂ ਦਾ ਖ਼ੂਨ..
ਰਹੀਏ ਚੱੜ੍ਹਦੀ ਕਲਾ ‘ਚ, ਸਾਡੀ ਹਵਾ ‘ਚ ਸੁਕੂਨ..
ਸਾਡੇ ਪਿੱਛੋਂ ਆਉਂਦਾ ਤੁਰਿਆ ਹੈ ਬਾਘ੍ਹੀਆਂ ਦਾ ਖ਼ੂਨ..
ਓ ਲਾ ਕੇ ਦੇਖ ਜੈਕਾਰਾ, ਵੇਖੀਂ ਉੱਡਦਾ ਜੁੰਨੂਨ..
ਬੋਲੇ ਸੋ ਨਿਹਾਲ ਬੋਲ ਦੇਖੀਂ ਜੁਆਬ ਕੈਸਾ ਹੋਊ..
ਓ ਲਾ ਲੈ ਸਾਡੇ ਤੋਂ ਅੰਦਾਜ਼ਾ, ਕਿ ਪੰਜਾਬ ਕੈਸਾ ਹੋਊ..
ਲਾ ਲੈ ਸਾਡੇ ਤੋਂ ਅੰਦਾਜ਼ਾ, ਕਿ ਪੰਜਾਬ ਕੈਸਾ ਹੋਊ ।
Jai Hind 🇮🇳
if the data has not been changed, no new rows will appear.
Day | Followers | Gain | % Gain |
---|---|---|---|
September 04, 2023 | 251 | +1 | +0.4% |
December 13, 2021 | 250 | +18 | +7.8% |