ਦੇਖ ਪਾਣੀ ਵਿੱਚ ਸਰਕਾਰੇ ਨੀ, ਅੱਤਵਾਦੀ ਫਿਰਦੇ ਸਾਰੇ ਨੀ,
ਵਿੱਚ ਟੈਂਕ ਇਹਨਾਂ ਨੇ ਬਾੜੇ ਨੀ,ਲਾਉਂਦੇ ਫਿਰਨ ਜੈਕਾਰੇ ਨੀ।
ਅੱਤਵਾਦੀ ਸੀ ਜਿਨ੍ਹਾਂ ਨੂੰ ਕਹਿੰਦੀ,ਓਹੀ ਜਾਨਾ ਬਚਾਉਂਦੇ ਆ।
ਪੰਜਾਬ ਸਿਆਂ ਹਾਰ ਕਦੇ ਨੀ ਮੰਨਣੀ,ਤੇਰੇ ਵਾਰਸ ਜਿਉਂਦੇ ਆ।
if the data has not been changed, no new rows will appear.
Day | Followers | Gain | % Gain |
---|---|---|---|
June 14, 2024 | 402 | +151 | +60.2% |