Sometimes I Miss Uh But🥀💔...
ਓ ਸਿਰਰੋ ਲੈਕੇ ਪੈਰਾਂ ਤਕ ਕੰਬ ਗਯਾ ਖੜਾ ਜਦੋਂ
ਮੇਰੀਆਂ ਯਾਰ ਚ ਤੇਰੀ ਗੱਲ ਤੁਰੀ ਸੀ
ਇਕ ਕਹਿੰਦਾ ਦੂਜੇ ਨੂੰ ਦਿਖਾ ਕੇ photo ਓਥੇ ਤੇਰੀ
ਕਲ ਮੇਰੇ ਨਾਲ ਵੀ ਹੈ ਆ ਹੀ ਕੁੜੀ ਸੀ
ਹੱਥਾਂ ਵਿੱਚੋ ਲੰਘੀ ਹੱਥੋਂ ਹੋਰ ਨਾਲ ਜੁੜੇ
ਸਾਨੂੰ ਪਤਾ ਹੀ ਨੀ ਲੱਗਾ ਕਦੋਂ ਪਹਾੜੇ ਨੀ ਗਏ
ਥੋੜੇ-ਥੋੜੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ
ਛੱਡਣ ਦੇ hint ਤਾ ਦਿੱਤੇ ਸੀ ਅਣਖਾਂ ਨੇ
ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ...