✍🏻 ਕੀ ਦੱਸਾਂ ਮੇਰੀਆਂ ਰਾਹਵਾਂ, ਸਾਧਾ ਪਾਅਵਾਂ ਸਾਧਾ ਖਾਵਾਂ.. ਜਿੱਥੇ ਇੱਜ਼ਤ ਹੀ ਨਾ ਹੋਵੇ ਓਥੇ ਪੈਰ ਵੀ ਨਾ ਪਾਵਾਂ.. ਅੱਜ ਜਿੰਨੇ ਜੋਗਾ ਹੈਗਾਂ ਮੇਰੀ ਮਾਂ ਦੀਆਂ ਦੁਆਵਾਂ, ਖੈਰ ਪੱਲੇ ਕੁਝ ਹੈਨੀ ਓਹੀ ਲਿਖਾਂ ਜੋ ਹੰਡਾਵਾਂ 👻- njaitly5 📍SYD 🇦🇺