ਤੁਸਾਂ ਤੋੜਿਆ ਅਸੀਂ ਟੁਟ ਪਏ ਵਿਛੁੜ ਗਏ ਸਾਂ ਡਾਲੋਂ, ਤੁਸਾਂ ਸੁੰਘ ਸੀਨੇ ਲਾ ਸਟਿਆ ਵਿਛੁੜ ਗਏ ਤੁਸਾਂ ਨਾਲੋਂ, ਪੈਰਾਂ ਹੇਠ ਲਿਤਾੜ ਲੰਘਾਊਆਂ ਕੀਤਾ ਖੰਭੜੀ ਖੰਭੜੀ, ਪਰ ਸ਼ੁਕਰਾਨਾ 'ਛੁਹ ਤੁਹਾਡੀ' ਦਾ ਅਜੇ ਨ ਭੁਲਦਾ ਸਾਨੋਂ ।. Bhai Vir Singh ji 📍 Kashmir🍁