Singh Jujhar on Clubhouse

Updated: Sep 3, 2023
Singh Jujhar Clubhouse
355 Followers
214 Following
@jujhar3 Username

Bio

(ਪੰਚ ਪਰਵਾਨ ਪੰਚ ਪਰਧਾਨ)
[**ਪੰਚੁ**-(ਜਿਹੜੇ ਜੀਵ/ਮਨ ਨੇ ਸਚ ਹੁਕਮ ਨੂ ਸੁਣਿਆ/ਸਮਝਿਆ ਅਤੇ ਮੰਨਿਆ ਹੈ)ਉਹੀ ਜੀਵ/ਮਨ ਪੰਚੁ ਹੈ ,(ਸਚੁ ਦੇ ਦਰਬਾਰ ਵਿਖੇ ਉਹ ਮਨ ਆਗੂ ਹੈ,ਪ੍ਰਧਾਨ ਹੈ,ਮੁਖੀ ਹੈ।]

ਜੌ ਜੀਵ/ਮਨ,ਪੰਜ ਪ੍ਰਮੁਖ ਗੁਨਾ ਦੇ ਧਾਰਨੀ ਹਨ ਅਤੇ ਪੰਜੋ ਪ੍ਰਮੁਖ ਇੰਦਰੀਆਂ ਤੇ ਜਿਹੜੇ ਜੀਵਾਂ/ਮਨ ਦਾ ਕੰਟਰੋਲ ਹੋ ਗਿਆ ਉਹ ਮਨ/ਜੀਵ ਹੀ ਪੰਚ( ਮੁਖੀਏ/ਚੌਧਰੀ/ਆਗੂ) ਹਨ ।ਇਹ ਪੰਚ ਹੀ ਸਚੇ ਦਰਬਾਰ ਜਾਂ ਕਚੈਹਰੀ ਵਿਚ ਪਰਵਾਨ ਹਨ
ਅਤੇ ਇਹ ਪੰਚ ਹੀ ਸਚੇ ਦਰਬਾਰ/ਕਚੈਹਰੀ ਵਿਚ ਪ੍ਰਧਾਨ ਹਨ

Member of

More Clubhouse users