𓃠H̶I̶T̶L̶E̶R̶ J̶A̶T̶T̶♕︎ on Clubhouse

Updated: Dec 10, 2023
𓃠H̶I̶T̶L̶E̶R̶ J̶A̶T̶T̶♕︎ Clubhouse
489 Followers
498 Following
@jatt13hitler Username

Bio

ਪ੍ਰਧਾਨ ਦੁਨੀਆ ਚਾਰੀ ਤੇਰੇ ਬੁੜੇ ਨੇ 🖤
😎💪👌

Single 120%😥😢

ਕਹਿੰਦੇ ਨੇ ਤਨ ਨੂੰ ਰੋਗ ਮਾਰ ਜਾਂਦੇ ਨੇ ਦਿਲ ਨੂੰ ਸੋਗ ਮਾਰ ਜਾਂਦੇ ਨੇ ਇਨਸਾਨ ਇੰਜ ਨੀ ਮਰਦਾ ਧੋਖੇਬਾਜ਼ ਲੋਕ ਮਾਰ ਜਾਂਦੇ ਨੇ .!💯

ਇਕ ਦਾ ਦਿੱਤਾ ਧੌਖਾ ,ਸਾਰੀਆਂ ਦੇ ਲੜ ਨਹੀਂ ਬੰਨੀ ਦਾ ਕਿਰਦਾਰ ਪਰਖ਼ ਲਈ ਦੇ ਆ,ਹਰ ਕੁੜੀ ਨੂੰ ਧੋਖੇਬਾਜ਼ ਨਹੀਂ ਮੰਨੀ ਦਾ,,,,✍️!!💯

ਕੁੱਝ ਲੋਕੀ ਗਿਰਗਿਟ ਵਰਗੇ ਨੇਂ ਜੋਂ ਪੈਰ ਪੈਰ ਤੇ ਰੰਗ ਬਦਲਾਉਂਦੇ ਨੇਂ ਸਾਡੇ ਕੋਲ ਸਾਡੇ ਬਣਦੇ ਗੈਰਾਂ ਕੋਲ ਗੈਰਾਂ ਦਾ ਚਿੱਤ ਪਰਚਾਉਂਦੇ ਨੇਂ ਕੀ ਕਿਰਦਾਰ ਨੇਂ ਇਹ ਲੋਕਾਂ ਦੇ ਜੋਂ ਵਾਂਗ ਅਖਬਾਰਾਂ ਵਿਕਦੇ ਨੇਂ ਪਰਖ਼ ਕੇ ਵੇਖੀ ਇਹ ਲੋਕੀ ਜ਼ੁਬਾਨ ਦੇ ਬੜੇ ਮਿੱਠੇ ਦਿੱਸਦੇ ਨੇਂ,,,,✍️!!💯

ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ. ਕਿਉਂਕਿ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਹੀਂ ਤੋੜ ਸਕਦੀ❤️

ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ💔💔😰

ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ,ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ...😰💔😰💔

ਮਰਦੀ ਸੀ ਜਿਹੜੀ ਕਦੇ ਮਿੱਤਰਾ ਦੀ ਟੌਹਰ ਤੇ ਮਰ ਗਈ ਉਹ ਪਾਸਪੋਰਟ ਵਾਲੀ ਮੋਹਰ ਤੇ💔😰💔😰

ਮੁਰਦਿਆਂ ਵਰਗੇ ਲੋਕ ਕਬਰਾਂ ਦੀਆਂ ਗੱਲਾਂ ਈ ਕਰ ਸਕਦੇ ਨੇਂ ਸੰਘਰਸ਼ ਦੀਆਂ ਨਹੀਂ

ਕਿਸਨੇ ਕਹਾ ਕਿ ਜਿੰਦਗੀ ਬੇਰੰਗ ਹੋਤੀ ਹੈ, ਬੇਰੰਗ ਤੋਂ ਇਨਸਾਨ ਕੇ ਸ਼ੋਕ ਔਰ,,, ਜੀਨੇ ਕੀ ਤਮੰਨਾ ਹੋ ਜਾਤੀ ਹੈ।

#ਜਿੰਦਗੀ ਦੇ ਮਹਿੰਗੇ ਮਹਿੰਗੇ ਸਬਕ” ਹਮੇਸ਼ਾ #ਆਮ ਲੋਕਾਂ ਤੋ ਹੀ #ਸਿੱਖਣ ਨੂੰ ਮਿਲਦੇ ਨੇ 💯

ਕੀ ਖੋਇਆ ਕੀ ਪਾਇਆ ਬਹੁਤਾ ਸਾਬ ਨਾ ਲਾਇਆ ਏ ਲੋਕੀ ਕਹਿੰਦੇ ਗੱਲਾਂ vdia ਕਰਦਾਂ ਮੈਂ ਕਿਹਾ ਯਾਰੋ. ਅਸੀਂ ਕਿਤਾਬਾਂ ਤੋਂ ਨੀ ਸਿੱਖਿਆ ਸਾਨੂੰ ਜਿੰਦਗੀ ਨੇ ਪੜਾਇਆ ਏ।

Oo Umar De Hisaab Naal Doona Ruttba🤟Thoda Nahio Bahla Hi Khalaki Chalda🚫❌

Member of

More Clubhouse users