ਗੁਰਬੀਰ ਸਿੰਘ ਦਿਓਲ on Clubhouse

Updated: Dec 10, 2023
ਗੁਰਬੀਰ ਸਿੰਘ ਦਿਓਲ Clubhouse
204 Followers
122 Following
@gurbir9211 Username

Bio

🖤👻Gurbir_deol2020

ਕੇ ਆਦਤਾ ਨੇ ਗੁੱਡ ਕਦੇ ਬੈਡ ਨਈਉ ਕੀਤੀਆ
ਮੈ ਯਾਰਾ ਦੀਆ ਭੈਣਾ ਕਦੇ ADD ਨਹੀਉ ਕੀਤੀਆ

ਐਮੀ ਜਾਣੀ ਨਾ ਮੰਡੀਰ ਤੁਰੀ ਫਿਰਦੀ ਯਾਰਾ ਵਿੱਚ ਰੱਬ ਵੱਸਦਾ...

ਮੈਨੂੰ ਏ ਨਹੀਂ ਪਤਾ ਮੈ ਸੋਹਣਾ ਕੇ ਨਹੀਂ ਪਰ ਮੈ ਆਪਣੀ ਮਾਂ ਦੇ ਮੂੰਹੋ ਹਰ ਵਾਰੀ ਏ ਹੀ ਸੁਣਿਆ ਮੇਰਾ ਸੋਹਣਾ ਪੁੱਤ ਜੇ ਨਹੀਂ ਯਕੀਨ ਤਾਂ ਮੰਮੀ ਨਾਲ ਫੋਨ ਤੇ ਗੱਲ ਕਰਾ ਦਿਆ,😎😎ਤੁਹਾਡੀ ਮੰਮੀ ਨੇ ਵੀ ਕਿਹਾ ਹੁਣਾ ਹੁਣ ਤੁਹਾਨੂੰ ਯਾਦ ਨਹੀਂ ਹੁਣਾ, ਚਲੋ ਮੈ ਯਾਦ ਕਰਾ ਦਿੱਤਾ, ਐਸੇ ਗੱਲ ਤੇ ਮੈਨੂੰ ਫੋਲੋ ਕਰਨਾ ਤਾਂ ਬਣ ਦਾ ਆ 🥺🥺

ਸਾਰੀਆਂ ਸੋਹਣੀਆ ਕੁੜੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਮੈਨੂੰ ਫੋਲੋ ਜਰੂਰ ਕਰ ਲਿਓ

ਬੇਬੇ ਨੇ ਸਿਖਿਆ ਔਖਾ ਬੋਲੀ ਨਾ ਸੁਣੀ
ਮੈ ਵੀ ਚੁੱਪ ਬੈਠਾ ਮੇਰੀ ਮਾਂ ਕਰਕੇ....

ਨਾਮ=>ਗੁਰਬੀਰ ਸਿੰਘ ਦਿਓਲ🤪

2.ਧਰਮ =>ਮੈਨੂੰ ਮਾਣ ਏ ਕੇ ਮੈ ਸਿੱਖ ਧਰਮ ਤੋਂ ਆ

3.ਲੰਬਾਈ =>ਮੈਨੂੰ ਦੇਖ ਕੇ ਅੰਦਾਜਾ ਲਾ ਸਕਦੇ ਹੋ ਪਰ ਜੇ ਮੈ ਕਿਸੇ ਕੁੜੀ ਨਾਲ ਤੁਰਾ ਤਾਂ ਸਾਡੀ ਜੋੜੀ ਬਹੁਤ ਸੋਹਣੀ ਲਗਓ ਜੇ ਕਿਸੇ ਕੁੜੀ ਨੂੰ ਕੋਈ ਸ਼ੱਕ ਆ ਤਾਂ ਮੇਰੇ ਨਾਲ ਆ ਕੇ ਤੁਰ ਸਕਦੀ ਏ ਮੈ ਬੁਰਾ ਨਹੀਂ ਮੰਨਦਾ ,😁

4.ਰਹਿਣ ਬਸੇਰਾ => ਜੰਲਧਰ ਜੇ ਘਰ ਦੇਖਣਾ ਤਾਂ ਮੇਰੇ ਨਾਲ ਜਾਣਾ ਪੈਣਾ ਇਕ ਗੱਲ ਹੋਰ ਮੇਰਾ ਬਾਪੂ ਬਹੁਤ ਗਰਮ ਸੁਆ ਦਾ ਏ ਜੇ ਮੇਰਾ ਬਾਪੂ ਗਾਲ਼ਾਂ ਦੇਣ ਲੱਗ ਪਿਆ ਤਾਂ ਮੈ ਨੋ ਦੋ ਗਿਆਰਾਂ ਹੋ ਜਾਣਾ ਬਾਕੀ ਤੁਸੀ ਆਪਣਾ ਆਪ ਦੇਖ ਲਿਓ

5.ਨਸ਼ਾ =>🏋️ ਜਿੰਮ ਦਾ

6.ਸੁਣਨਾ ਚੰਗਾ ਲਗਦਾ ==ਹਿੰਮਤ ਵੱਡੇ ਵੀਰੇ ਨੂੰ ਕਿਉਂਕਿ ਵੀਰੇ ਦੀ ਕਲੀ ਕਲੀ ਗੱਲ ਦਿਲ ਤੇ ਲੱਗਦੀ ਆ ਤੁਸੀ ਵੀ ਮੇਰੇ ਵੀਰ ਨੂੰ ਫੋਲੋ ਕਰ ਲਿਓ,ਕਦੀ ਕਦੀ ਕੁੜੀਆ ਨੂੰ ਦੇਖ ਕੇ ਪਾਗਲ ਹੋ ਜਾਂਦਾ 🤵🤵

7.ਹਮ ਸ਼ਫਰ==>ਬਹੁਤ ਕੋਸ਼ਿਸ਼👫🏾 ਕੀਤੀ ਪਰ ਗੱਲ ਨਹੀ ਬਣੀ💃🏻ਤੁਹਾਡਾ ਕੀ ਵਿਚਾਰ ਏ 😜

8.ਸ਼ੌਕ==>ਛੋਟੇ ਹੁੰਦੇ ਸੋਚਿਆ ਜਾਹਜ 🛩ਚਲੋਨਾ, ਜਦੋ ਵੱਡੇ ਹੋਏ ਤਾ ਸਾਈਕਲ 🚲ਵੀ ਨਹੀ ਜੋੜਿਆ !!🥺

9.ਕੋਈ ਕੁੜੀ👱🏻‍♀️=ਸਾਡੀ ਵਾਰੀ ਰੱਬ ☁️ਸੁੱਤਾ ਰਹਿ ਗਿਆ🥺

10.ਉਮਰ= ਦੱਸ ਦੇ ਨੂੰ ਸੰਘ ਲੱਗਦੀ😂

11.ਜਿਨਾ ਨਾਲ ਬੈਠਣਾ ਚੰਗਾ ਲਗਦਾ ={ਗੁਰਪ੍ਰੀਤ ਵੀਰਾ, ਸੁੱਖ ਵੀਰਾ ਹਨੀ ਵੀਰਾ , ਹਿਮੰਤ ਵੀਰਾ,ਦੀਪ ਵੀਰਾ, ਜਾਪ ਵੀਰਾ,ਬਾਜਵਾ ਵੀਰਾ ,ਹੈਰੀ ਵੀਰਾ ਜੱਸ ਵੀਰਾ ਗੂਰੀ ਵੀਰਾ,ਕਪਤਾਨ,ਜੋਰਾ,ਵਿਸ਼ੂ ਵੀਰਾ,ਪਰਸ ਵੀਰ ਹੋਰ ਵੀ ਬਹੁਤ ਸਾਰੇ ਨੇ }

12.ਤਰਸ== ਦਮਨਦੀਪ ਤੇ ਬਹੁਤ ਆਉਂਦਾ ਕਿਉਂਕਿ ਸਾਰੇ ਬਹੁਤ ਮਜ਼ਾਕ ਉੜਾੳਦੇ ਨੇ ਕੁੜੀ ਦਾ,,😁😁

13.ਜਾਨ ਤੋ ਪਿਆਰੇ==ਤਿੰਨ ਬੰਦੇ ਸੀ ਜੋ ਹੋਣ ਬਾਬਾ ਜੀ ਕੋਲ ਚਲੇਗੇ ਮੈਨੂੰ ਕੱਲੇ ਨੂੰ ਛੱਡ ਕੇ 🥺🥺😭😭

14.ਖ਼ਾਸ ਬੰਦੇ=👱‍♂️ਸੁੱਖ👱‍♂️ਵੈਲੀ,👱🏻‍♀️ਹਏ ਰੱਬਾ, ਬਾਰਬੀ👱🏻‍♀️,ਹਨੀ ਸਰੋਆ🧔🏻‍♂️ਗੁਰਪ੍ਰੀਤ ਸਿੰਘ 🧔🏻‍♂️ਦੀਪ ਸਿੱਧੂ 😎ਜੈਦੀਪ ਸਿੰਘ😎ਜਾਪ 👳🏻‍♂️ਹਿੰਮਤ 🧔🏻‍♂️ਮੁਸਕਾਨ 👩🏻
ਹੇਜ਼ਲ ਕੋਰ 👩🏻👱🏻‍♀️ਸ਼ੀਨਮ ,👱‍♂️ਫਲੋਪ ਲਿਖਾਰੀ,👱‍♂️ਨੂਰ,👱‍♂️ਨਵ,👳🏻‍♂️ਗੈਰੀ,👱‍♂️ਕਪਤਾਨ,👱‍♂️ਜੱਸਾ ਜੱਟ👱‍♂️ਹੈਰੀ ,👳🏻‍♂️ਰੇਸ਼ਮ ਸਿੰਘ,👱🏻‍♀️ਜੱਸਮੀਤ ਕੌਰ👱‍♂️ਖਾਨ ਸਾਬ ਤੇ 👱‍♂️ਸੋਨੀ ਵੀਰ!! ਤੁਸੀ ਵੀ ਬਣ ਸਕਦੇ ਹੋ ਮੈਨੂੰ ਫੋਲੋ ਕਰਕੇ😜

15.ਸੋਚ==ਜਿਹਦਾ ਕੀਤਾ ਦਿਲ ਤੋ ਕੀਤਾ ਕਦੀ ਵਕਤ ਗੁਜਾਰੀ ਨਹੀ ਕੀਤੀ

16.ਸੁਨੇਹਾ== ਸਾਰਿਆ ਨਾਲ ਪਿਆਰ ਨਾਲ ਰਹੋ ਨਹੀ ਤਾ ਮੇਰੇ ਵਾਗ ਕੱਲੇ ਰਹਿ ਜਾਣਾ 🥺🥺

17.ਮੈ ਤੁਹਾਡਾ ਆਪਣਾ ਗੁਰਬੀਰ ਧੰਨਵਾਦ 🙏

{ਮੈ ਤੁਹਾਡਾ ਧੰਨਵਾਦ ਕਰਦਾ ਤੁਸੀ ਆਪਣਾ ਕੀਮਤੀ ਸਮਾ ਕੱਢ ਕੇ ਮੇਰੀ ਪ੍ਰੋਫਾਈਲ ਦੇਖੀ}

@ਨੋਟੀਸ@

ਜੇ ਮੇਰੇ ਬਾਰੇ ਹੋਰ ਜਾਣਾ ਤਾ ਪ੍ਰਾਈਵੇਟ ਰੋਮ ਵਿਚ ਚਲੋ ਮੈ ਕੁਝ ਖਾਣ ਨੂੰ ਲੈ ਕੇ ਆਉਦਾ

ਲਿਖਣਾ ਤਾ ਹੋਰ ਵੀ ਸੀ ਪਰ ਮੈਨੂੰ ਨੀਦ ਆ ਗਈ🥱🥱🥱

Member of

More Clubhouse users