Garry Sekhon on Clubhouse

Updated: Aug 11, 2023
Garry Sekhon Clubhouse
39 Followers
36 Following
@garry0072 Username

Bio

1.ਨਾਮ=> ਗੁਰਲਾਲ ਸੇਖੋਂ

2.ਧਰਮ =>ਸਿੱਖ ☬

3.ਲੰਬਾਈ =>5.10🧍

4.ਰਹਿਣ ਬਸੇਰਾ =>🎪 ਅੰਮ੍ਰਿਤਸਰ

5.ਨਸ਼ਾ => ਨਸ਼ਾ ਪੱਤਾ ਕਰਦੇ ਨਹੀ ਸਹੁੰ ਲੱਗੇ ਰੱਬ ਦੀ 🙅🏻

6.ਸਾਡੇ ਵਾਲੀ ਨਿੱਕੀ => ਜਸਮੀਤ

7.ਹਮ ਸ਼ਫਰ==>ਕੁੱਝ ਗੱਲਾਂ ਪਰਦੇ ਵਿੱਚ ਹੀ ਰਹਿਣ ਚੰਗਾ ਏ

8.ਰਹਿਣ ਬਸੇਰਾ==> ਆਸਟ੍ਰੇਲੀਆ ❤️

9.ਸ਼ੌਕ==>ਰੱਬ ਦੀ ਮਹਿਰ ਨਾਲ ਜਿਹੜੇ ਪਾਲੇ ਨੇ ਉਹ ਪੂਰੇ ਹੋਈ ਜਾਦੇ ਨੇ

10.ਉਮਰ= ਦਿੱਲ ਹੋਣਾ ਚਾਹੀਦਾ ਜਵਾਨ ਉਮਰਾ ਵਿੱਚ ਕੀ ਰੱਖਿਆ

11.ਸੱਜੀਆ ਖੱਬੀਆ ਬਾਹਾ => ਅਜੇਪਾਲ , ਗੁਰਬੀਰ  , ਗੁਰੀ , ਇੰਦਰ , ਜਸ਼ਨ , ਹਨੀ , ਮਨਹਰ ❤️

13.ਖ਼ਾਸ ਬੰਦੇ=> ਫਲੋਪ , ਵੈਲੀ , ਸੁਖ , ਸੋਨੀ, ਆਕਾਸ਼ , ਕਿਰਤ, ਪਰੀਨਸ !! ਤੁਸੀ ਵੀ ਬਣ ਸਕਦੇ ਹੋ ਮੈਨੂੰ ਫੋਲੋ ਕਰਕੇ😜

14.ਸੋਚ==ਜਿੱਥੇ ਦਿੱਲ ਮਿਲ ਜਾਣ ਓਥੇ ਵਾਧੇ ਘਾਟੇ ਨਹੀਂ ਦੇਖੀ ਦੇ ਸੱਜਣਾ ।


      {ਮੈ ਤੁਹਾਡਾ ਧੰਨਵਾਦ ਕਰਦਾ ਤੁਸੀ ਆਪਣਾ ਕੀਮਤੀ ਸਮਾ ਕੱਡ ਕੇ ਮੇਰੀ ਪ੍ਰੋਫਾਈਲ ਦੇਖੀ}

Member of

More Clubhouse users