daljinder singh on Clubhouse

Updated: Aug 12, 2023
daljinder singh Clubhouse
377 Followers
316 Following
@daljinder3k Username

Bio

✊🏼ਹਮ ਰਾਖਤ ਪਾਤਿਸ਼ਾਹੀ ਦਾਵਾ✊🏼

ਹਮ ਕੋ ਸਤਿਗੁਰ ਬਚਨ ਪਾਤਸ਼ਾਹੀ । ਹਮ ਕੋ ਜਾਪਤ ਢਿਗ ਸੋਊ ਆਹੀ ।
ਹਮ ਰਾਖਤ ਪਾਤਿਸ਼ਾਹੀ ਦਾਵਾ । ਜਾਂ ਇਤ ਕੋ ਜਾਂ ਅਗਲੋ ਪਾਵਾ ।
ਜੋ ਸਤਿਗੁਰ ਸਿੱਖਨ ਕਹੀ ਬਾਤ । ਹੋਗ ਸਾਈ ਨਹਿ ਖਾਲੀ ਜਾਤ ।
ਧਰੂ ਵਿਧਰਤ ਔ ਧਵਲ ਡੁਲਾਇ । ਸਤਿਗੁਰ ਬਚਨ ਨ ਖਾਲੀ ਜਾਇ ।

-ਪ੍ਰਾਚੀਨ ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ)

ਸਤਿਗੁਰੂ ਸੱਚੇ ਪਾਤਸ਼ਾਹ ਦੇ ਅਟੱਲ ਬਚਨ ਹਨ ਸਾਡੇ ਨਾਲ,,, ਪਾਤਸ਼ਾਹੀ ਤੇ ਸਾਡਾ ਦਾਅਵਾ ਹੈ ਭਾਵੇਂ ਅੱਜ ਮਿਲੇ ਭਾਵੇਂ ਭਲ਼ਕ,,, ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨਾਲ ਜੋ ਬਚਨ ਕਰ ਦਿੱਤੇ ਓਹ ਸੰਪੂਰਨ ਹੋਣਗੇ ਖਾਲੀ ਨਹੀਂ ਜਾਣਗੇ,,, ਅਕਾਸ਼ ਪਤਾਲ ਡੋਲ ਕੇ ਓਤੇ ਥੱਲੇ ਹੋ ਸਕਦੇ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਅਜਾਈਂ ਨਹੀਂ ਜਾ ਸਕਦੇ

27002

Last 10 Records

if the data has not been changed, no new rows will appear.

Day Followers Gain % Gain
August 12, 2023 377 +19 +5.4%
October 09, 2022 358 +14 +4.1%
August 15, 2022 344 +6 +1.8%
July 09, 2022 338 +24 +7.7%
June 02, 2022 314 +1 +0.4%
April 25, 2022 313 +9 +3.0%
March 18, 2022 304 +12 +4.2%
January 20, 2022 292 +18 +6.6%
December 13, 2021 274 +17 +6.7%

Charts

Member of

More Clubhouse users