CHARANPREET SINGH on Clubhouse

Updated: Jul 26, 2023
CHARANPREET SINGH Clubhouse
2 Followers
0 Following
@charnpreetsingh Username

Bio

❤️ ਪੰਜਾਬ ❤️ ਪੰਜਾਬੀ
..
..
ਅੱਜ ਲਈ ਜਿਉ ਕੱਲ ਨਾ ਕਦੇ ਆਇਆ ਨਾ ਕਦੇ ਆਉਣਾ
..
..
ਇੱਕ ਗੱਲ ਯਾਦ ਰੱਖੀ ਸੱਜਣਾ ਦੂਜਾ ਮੌਕਾ ਕਹਾਣੀਆਂ ਦਿੰਦੀਆਂ ਨੇ
ਜਿੰਦਗੀ ਨੀ
..
..
👑ਸਾਡਾ ਆਪਣਾ ਵੀ ਇੱਕ ਰੁਤਬਾ ਮਿੱਠਿਆ,
ਤੂੰ ਜੋ ਵੀ ਹੋਵੇਂ ਸਾਨੂੰ ਕੋਈ ਫਰਕ ਨਹੀਂ ਪੈਂਦਾ🦁🦁🖕🏻
..
..
ਹਮ ਅਪਣੀ ਮਿਸਾਲ ਖੁਦ ਹੈ...
ਕਿਸੀ ਔਰ ਜੈਸਾ ਬੰਨ੍ਹਨੇ ਕਿ ਤਮੰਨਾ ਨਹੀਂ ਰਖਤੇ।
..
..
ਨਾ ਵਕਤ ਰੁਕਿਆ ਕਰਦਾ ਏ, ਨਾ ਜ਼ੋਰ ਚਲੇ ਤਕਦੀਰਾਂ ਤੇ...
ਭੁਲੀਆਂ ਯਾਦਾਂ ਚੇਤੇ ਆਉਣਗੀਆਂ, ਜਦ ਨਜ਼ਰ ਪਉ ਤਸਵੀਰਾਂ ਤੇ।
..
..
(ਮਨ ਨੀਵਾਂ ਮੱਤ ਉੱਚੀ)
ਹਮ ਨਹੀਂ ਅੱਛੇ ਬੁਰਾ ਨਹੀਂ ਕੋਈ
(ਵਾਹਿਗੁਰੂ ਮੇਹਰ ਕਰੇ)

Member of

More Clubhouse users