Pura krdi aa mann bebe👸putt da....chahee apa khote ya khaare💎
Chann🌝 nu pyaar ❤️krn Wale aksaar durr rhna sikhh he jnde ne......🖤
ਇਹ ਸ਼ਰਮਾਉਣਾ ਤੇ ਇਹ ਬੁੱਲ੍ਹੀਆਂ
ਲੁਕ ਲੁਕ ਜੋ ਹੱਸ ਰਹੀਆਂ ਨੇ🙈..!!
ਕੋਈ ਤਾਂ ਵੱਸ ਗਿਆ ਦਿਲ ‘ਚ ਤੇਰੇ
ਝੁਕੀਆਂ ਨਜ਼ਰਾਂ ਦੱਸ ਰਹੀਆਂ ਨੇ❤.....
ਅਸੂਲ :- ਪੱਕੇ
ਸੁਭਾਅ :- ਨਿਮਰਤਾ
ਨਸ਼ਾ :- ਯਾਰੀ ਦਾ
ਪਿਆਰ:-ਬੇਬੇ ਦਾ
ਡਰ :-ਬੇਬੇ ਦਾ 🧸
🖤❤️